Adultery ਜਿੰਦਗੀ ਦੇ ਰੰਗ ਸੱਜਣਾ

Newbie
1
1
1
ਜੀਟਰ ਗਿੱਲ
ਮੈਂ ਸੱਤਵੀਂ ਚ ਪੜਦਾ ਸੀ। ਉਦੋਂ ਸਾਡੇ ਕੋਲੇ ਤਿੰਨ ਸਲੰਡਰ ਜੀਟਰ ਟਰੈਕਟਰ ਹੁੰਦਾ ਸੀ। ਉਦੋਂ ਕਣਕ ਤੇ ਸੂਰਜਮੁਖੀ ਦੇ ਹੜੰਬੇ ਬਹੁਤ ਚਲਦੇ ਸੀ। ਮੈਨੂੰ ਟਰੈਕਟਰ ਚਲਾਉਣ ਦਾ ਬੜਾ ਸੌੰਕ ਸੀ। ਇਕੇਰਾਂ ਅਸੀਂ ਸਾਡੇ ਪ੍ਰਿੰਸੀਪਲ ਦੇ ਪਿੰਡ ਸੂਰਜਮੁਖੀ ਕੱਢਣ ਗਏ। ਉੱਥੇ ਜਾਕੇ ਮੈਨੂੰ ਪਤਾ ਲੱਗਿਆ ਕਿ ਸਾਡੇ ਪ੍ਰਿੰਸੀਪਲ ਦੀ ਚਾਚੇ ਨਾਲ ਬਹੁਤ ਯਾਰੀ ਆ। ਚਾਚੇ ਨੇ ਉਹਨੂੰ ਦੱਸਿਆ ਕਿ ਆਪਣਾ ਭਤੀਜਾ ਵੀ ਤੇਰੇ ਸਕੂਲ ਪੜਦਾ,ਖਿਆਲ ਰੱਖਿਆ ਕਰੋ। ਜਦੋਂ ਮੈਂ ਸਕੂਲ ਜਾਣ ਲੱਗਿਆ ਤਾਂ ਪ੍ਰਿੰਸੀਪਲ ਨਾਲ ਜਦੋਂ ਵੀ ਸਾਹਮਣਾ ਹੋਣਾ ਤਾਂ ਉਹਨੇ ਕਹਿਣਾ "ਕਿਵੇਂ ਚਲਦਾ ਤੇਰਾ ਜੀਟਰ" ਬੱਸ ਉਸਤੋਂ ਬਾਦ ਸਕੂਲ ਚ ਜੀਟਰ ਗਿੱਲ ਹੀ ਮਸ਼ਹੂਰ ਹੋ ਗਿਆ।
ਪ੍ਰਿੰਸੀਪਲ ਨਾਲ ਲਿਹਾਜ਼ ਦਾ ਇੰਨਾ ਕੁ ਫਾਇਦਾ ਸੀ ਕਿ ਮੈਂ ਸਕੂਲ ਹਾਜ਼ਰੀ ਲਾਕੇ ਬਸਤਾ ਕਿਸੇ ਨਾਲ ਦੇ ਫੜਾ ਆਪ ਸੂਏ ਤੇ ਨਹਾਉਣ ਚਲਾ ਜਾਂਦਾ। ਅਸੀਂ 2-3 ਜਣੇ ਤਾਂ ਇਲਾਕੇ ਦਾ ਕੋਈ ਵੀ ਅਖਾੜਾ ਤੇ ਕਬੱਡੀ ਕੱਪ ਨਹੀ ਛੱਡਦੇ ਸੀ। ਇਉਂ ਈ ਸਮਾਂ ਲੰਘਦਾ ਗਿਆ।
ਬਾਰਵੀਂ ਕਰਨ ਤੋਂ ਬਾਦ ਮੈਂ ਬੱਸ ਤੇ ਕੰਡਕਟਰੀ ਕਰਨ ਲੱਗ ਪਿਆ। ਫਿਰੋਜ਼ਪੁਰ ਤੋਂ ਪਟਿਆਲਾ ਰੂਟ ਸੀ। ਦੋ ਬੱਸਾਂ ਰੁਟੇਸ਼ਨ ਚ ਚਲਦੀਆਂ। ਮੈਂ ਇੱਕ ਦਿਨ ਫਿਰੋਜ਼ਪੁਰ ਬੰਦ ਹੁੰਦਾ ਸੀ ਦੂਜੇ ਦਿਨ ਪਟਿਆਲੇ। ਫਿਰੋਜ਼ਪੁਰ ਚ ਦੇਸੀ ਜੁਗਾੜ ਬਹੁਤ ਮਿਲਦਾ ਤੇ ਪਟਿਆਲੇ ਪੜੀਆਂ ਲਿਖੀਆਂ ਕੁੜੀਆਂ ਤੇ ਗੱਦਰ ਰੰਨਾ ਦੀ ਕੋਈ ਕਮੀ ਨੀ ਸੀ। ਪਟਿਆਲੇ ਯੂਨੀਵਰਸਿਟੀ ਕੋਲ ਅਰਬਨ ਅਸਟੇਟ ਦੇ ਸਾਹਮਣੇ ਪੰਪ ਤੇ ਸਾਡਾ ਟਿਕਾਣਾ ਹੁੰਦਾ ਸੀ। ਆਥਣੇ 4 ਵਜੇ ਬੱਸ ਪੰਪ ਤੇ ਲਾਕੇ ਅਸੀਂ ਸ਼ਿਕਾਰ ਲੱਭਣ ਤੁਰ ਪੈਂਦੇ। ਪਟਿਆਲੇ ਤਾਂ ਅਗਲੀ ਨੂੰ ਇੰਨਾ ਕੁ ਪਤਾ ਲਗਜੇ ਵਈ ਆਹ ਕੁੜਤੇ ਪਜਾਮੇ ਵਾਲਾ ਅਫਗਾਨੀ ਮਾਲ ਵੀ ਛਕਦਾ। ਫੇਰ ਤਾਂ ਆਪ ਹੀ ਮਿਲਣ ਦੇ ਅਛਣੇ ਪਛਣੇ ਕਰਦੀਆਂ ਸੀ। ਉਹ ਵੀ ਪੂਰੇ ਵਿਸਤਾਰ ਸਹਿਤ ਲਿਖਾਂਗੇ ( ਉਹ ਦਿਨ ਯਾਦ ਕਰਕੇ ਤਾਂ ਅੱਜ ਵੀ ਚਿੱਤ ਕਰਾਰਾ ਹੋ ਜਾਂਦਾ)
ਰੰਗ ਚ ਭੰਗ ਉਦੋਂ ਪੈ ਗਿਆ ਜਦੋਂ ਘਰਦੇ ਕਹਿੰਦੇ ਕਾਕਾ ਬੜੀ ਅੈਸ਼ ਕਰਲੀ ਹੁਣ ਘਰੇ ਟਿਕ ਤੇਰਾ ਵਿਆਹ ਕਰਨਾ। ਬੱਸ ਭਰਾਵੋ ਮਨ ਮਾਰਕੇ ਫੇਰ ਯਾਰ ਘਰੇ ਆਗੇ। ਵਿਆਹ ਹੋ ਗਿਆ ਤੇ ਘਰ ਦੇ ਕੰਮਾਂ ਕਾਰਾ ਚ 5-6 ਸਾਲ ਲੰਘ ਗਏ।
ਸਾਰਾ ਕੁਸ਼ ਵਧੀਆ ਚੱਲੀ ਜਾਂਦਾ ਸੀ, ਪਰ ਫੇਰ ਵੀ ਇਉਂ ਲੱਗਣਾ ਜਿਵੇਂ ਸਾਲਾ ਜਿੰਦਗੀ ਚੋਂ ਸੁਆਦ ਜਿਹਾ ਮੁੱਕ ਗਿਆ। ਆਂਢ ਗੁਆਂਢ ਚੋਂ ਵੀ 2-3 ਜਣੀਆਂ ਟਰਾਈ ਵੀ ਦਿੰਦੀਆਂ। ਪਰ ਹੁਣ ਆਪਾਂ ਪਹਿਲਾਂ ਵਾਲੇ ਨਹੀ ਸੀ। ਸਾਰਾ ਕੁਸ਼ ਦੇਖਣਾ ਪੈਂਦਾ ਸੀ। ਲਾਣੇਦਾਰ ਦਾ ਸੁਭਾਅ ਬੜਾ ਕੱਬਾ ਸੀ। ਗਾਲ੍ਹ ਵਰ੍ਹਾਉਣ ਲੱਗਿਆ ਅੱਗਾ ਪਿੱਛਾ ਵੀ ਦੇਖਦਾ ਸੀ। ਸੋਚਿਆ, ਮਨਾ ਜੇ ਫੇਰ ਪਹਿਲਾਂ ਵਾਲੇ ਨਜ਼ਾਰੇ ਲੈਣੇ ਆ ਤਾਂ ਕੋਈ ਸਕੀਮ ਲਾਉਣੀ ਪਊ।
ਲਾਣੇਦਾਰ ਨੂੰ ਕਿਹਾ ਮੇਰੇ ਤੋਂ ਨਹੀ ਘਰੇ ਕੰਮ ਹੁੰਦਾ। ਮੈਨੂੰ ਦਸ ਚੱਕੀ( ਟਰਾਲਾ) ਲੈ ਦੇ। ਅੱਗੋਂ ਉਹ ਵੀ ਜਾਣੀਜਾਣ ਸੀ। ਕਹਿੰਦਾ ਮੈਨੂੰ ਪਤਾ ਤੂੰ ਕਿਹੜੇ ਰੰਗ ਲਾਉਣੇ ਆ। ਛੋਟੀ ਗੱਡੀ ਲੈ ਦਿੰਨਾ ਜੇ ਚੱਜ ਨਾਲ ਕੰਮ ਕਰੇਂਗਾ ਤਾਂ ਭਾਵੇਂ 18 ਟਾਇਰਾ ਘੋੜਾ ਪਾ ਲੀਂ।
ਹੁਣ ਸਾਲਾ ਘਰੇ ਕੰਮ ਨੂੰ ਵੀ ਚਿੱਤ ਨੀ ਕਰਦਾ ਸੀ। ਹੁਣ ਰਹਿੰਦੀ ਖੁੰਹਦੀ ਇੱਕ ਆਸ ਦੀ ਕਿਰਨ ਸੀ ਚਾਚਾ ਰੂਪ। ਸਾਡਾ ਲਾਣੇਦਾਰ ਚਾਚੇ ਰੂਪ ਦੀ ਕੋਈ ਗੱਲ ਨਹੀ ਮੋੜਦਾ ਸੀ। ਮੈਂ ਜਾ ਚਾਚੇ ਕੋਲ ਫਰਿਆਦ ਕੀਤੀ। ਉਹਨੂੰ ਸਾਰੀ ਕਹਾਣੀ ਸੁਣਾਈ। ਉਹ ਕਹਿੰਦਾ ਗੱਲ ਸੁਣ ਬਾਈ ਰਹਿੰਦਾ ਬਿਮਾਰ। ਜਿਹੜੀ ਗੱਡੀ ਲੈ ਕੇ ਦਿੰਦਾ, ਚੁੱਪ ਕਰਕੇ ਲੈ ਲਾ। ਜੇ ਉਹ ਇਹਦੇ ਤੋਂ ਵੀ ਝੱਗਾ ਚੱਕ ਗਿਆ ਫੇਰ?
ਫੇਰ ਭਾਈ ਪੰਜਾਂ ਚਾਰਾਂ ਦਿਨਾਂ ਚ ਮਹਿੰਦਰਾ ਪਿਕਅੱਪ ਲੈ ਲੀ। ਪਹਿਲਾਂ ਤਾ ਬੜੀ ਸ਼ਰਮ ਜੀ ਆਇਆ ਕਰੇ। ਕਈ ਸਾਲੇ ਟਿੱਚਰਾਂ ਕਰਨ। ਜਿਹੜੇ ਕੰਮ ਕਰਕੇ ਗੱਡੀ ਲਈ ਸੀ, ਉਹ ਵੀ ਨਹੀ ਬਣਿਆ। ਕਿੱਥੇ ਮਹਾਰਾਜੇ ਦੇ ਸ਼ਹਿਰ ਦੀਆਂ ਰੰਨਾਂ ਤੇ ਕਿੱਥੇ ਸਾਲੀਆਂ ਪੱਲੇਦਾਰਨੀਆਂ। ਸੌ ਹੱਥ ਰੱਸਾ ਸਿਰੇ ਤੇ ਗੰਢ, ਕੰਮ ਸਾਲਾ ਅਜੇ ਵੀ ਉੱਥੇ ਹੀ ਖੜਾ ਸੀ। ਅਜੇ ਕੁਸ਼ ਕੁ ਟਾਇਮ ਹੀ ਹੋਇਆ ਸੀ, ਕਿ ਲਾਣੇਦਾਰ ਚਾਣਚੱਕ ਬਿਮਾਰ ਹੋ ਗਿਆ। ਮੈਨੂੰ ਫੇਰ ਘਰੇ ਰਹਿਣਾ ਪੈਂਦਾ। ਗੱਡੀ ਤੇ ਡਰਾਇਵਰ ਰੱਖ ਲਿਆ। ਲਾਣੇਦਾਰ ਦੀ ਹਾਲਤ ਜਿਆਦੇ ਈ ਖਰਾਬ ਹੋਗੀ, ਹਸਪਤਾਲ ਦਾਖਲ ਕਰਵਾਤਾ। ਗੱਡੀ ਤੇ ਰੱਖੇ ਡਰਾਇਵਰ ਨੇ ਰੋਜ ਨਵਾਂ ਖਰਚਾ ਕੱਢ ਦਿਆ ਕਰਨਾ। ਅੱਕ ਕੇ ਡਰਾਇਵਰ ਨੂੰ ਆਖਿਆ ਭਰਾਵਾਂ ਗੱਡੀ ਘਰੇ ਖੜਾਕੇ ਆਵਦਾ ਹਿਸਾਬ ਕਰਜਾ। ਮੈਂ ਖੜੀ ਦੀਆਂ ਕਿਸ਼ਤਾਂ ਭਰਦੂੰ, ਪਰ ਤੇਰਾ ਘਰ ਨੀ ਭਰਿਆ ਜਾਣਾ। 3 ਮਹੀਨੇ ਦਾਖਲ ਰਹਿਕੇ ਲਾਣੇਦਾਰ ਚੜ੍ਹਾਈ ਕਰ ਗਿਆ। ਭੋਗ ਤੋਂ ਮਗਰੋਂ ਕਿਸ਼ਤਾਂ ਟੈਕਸ ਪਾਸਿੰਗ ਪੱਲਿਓ ਭਰਕੇ ਗੱਡੀ ਵੇਚ ਦਿੱਤੀ। ਛੋਟਾ ਅੱਡ ਹੋ ਗਿਆ। ਹੁਣ ਸਾਰਾ ਕੁਸ਼ ਨਵੇਂ ਸਿਰਿਓ ਸ਼ੁਰੂ ਕਰਨਾ ਸੀ। ਉਧਰੌਂ ਬੱਸ ਤੇ ਪਿਆ ਕਦੇ ਕਦਾਈਂ ਦੇ ਡੋਡਿਆਂ ਦਾ ਸ਼ੌਂਕ ਹੁਣ ਪੱਕਾ ਅਫੀਮ ਚ ਬਦਲ ਗਿਆ ਸੀ। ਅੱਖ ਪਹਿਲਾਂ ਹੀ ਗਹਿਰੀ ਸੀ ਹੁਣ ਲਾਲ ਰਹਿਣ ਲੱਗੀ। ਹਾਲਾਤ ਬਦਲ ਚੁੱਕੇ ਸੀ ਖੁਦਮੁਖਤਿਆਰੀ ਆਵਦੇ ਹੱਥ ਸੀ।
 

Top