Daily Punjabi Status - 108 : दैनिक पंजाबी स्थिति - 108 : ਰੋਜ਼ਾਨਾ ਪੰਜਾਬੀ ਸਟੇਟਸ - 108 :

S

Sahil21

Daily Punjabi Status - 108 : दैनिक पंजाबी स्थिति - 108 : ਰੋਜ਼ਾਨਾ ਪੰਜਾਬੀ ਸਟੇਟਸ - 108 :

  1. ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ..
  2. ਦਿਲਾਂ ਤੇ ਰਾਜ ਕਰਨ ਵਾਲੇ ਅਕਸਰ ਹੀ
    💪
    ਬਹੁਤਿਆਂ ਦੀਆਂ ਅੱਖਾਂ 'ਚ ਰੜਕਦੇ ਨੇ
    🔥
    💯
  3. ਮਾਣ ਤਾਂ ਹੋ ਹੀ ਜਾਂਦਾ,

    ਜਦੋਂ ਯਾਰ ਮਿਲਜੇ ਭਰਾਵਾਂ ਵਰਗਾ..

Continue reading...
 

Top