Erotica ਮਦਮਸਤ ਜਵਾਨੀਆਂ ਇੱਕ ਪੰਜਾਬੀ ਕਹਾਣੀ

ਮੁੰਡੇ
1. ਅਮਰਿੰਦਰਪਾਲ ਸਿੰਘ ਉਰਫ ਅਮਰ ਉਮਰ 27 ਸਾਲ ਕੱਦ 6 ਫੁੱਟ 4 ਇੰਚ ਗੋਰਾ ਰੰਗ ਸੋਹਣਾ ਤੇ ਦਿਲਕਸ਼ ਨੌਜਵਾਨ।

2. ਦਵਿੰਦਰਪਾਲ ਸਿੰਘ ਉਰਫ ਦੇਵ ਉਮਰ 26 ਸਾਲ ਕੱਦ 6 ਫੁੱਟ 3 ਇੰਚ ਗੋਰਾ ਰੰਗ ਸੋਹਣਾ ਸੁਨੱਖਾ ਤੇ ਦਿਲਕਸ਼ ਨੌਜਵਾਨ।

3. ਇੰਦਰਜੀਤ ਸਿੰਘ ਉਰਫ ਇੰਦਰ ਉਮਰ 26 ਸਾਲ ਕੱਦ ਪੂਰਾ 6 ਫੁੱਟ ਰੰਗ ਦਾ ਥੋੜਾ ਜਿਹਾ ਸਾਂਵਲਾ ਸੋਹਣੀ ਦਿਖ ਵਾਲਾ ਨੌਜਵਾਨ।

4. ਗੁਰਪਿੰਦਰ ਸਿੰਘ ਉਰਫ ਗਿੱਪੀ ਉਮਰ 27 ਸਾਲ ਕੱਦ 6 ਫੁੱਟ ਰੰਗ ਗੋਰਾ।

5. ਨਵਦੀਪ ਸਿੰਘ ਉਰਫ ਦੀਪ ਉਮਰ 27 ਸਾਲ ਕੱਦ 6 ਫੁੱਟ ਰੰਗ ਗੋਰਾ।

6. ਵਿਕਰਮਜੀਤ ਸਿੰਘ ਉਰਫ ਵਿੱਕੀ ਉਮਰ 25 ਸਾਲ ਕੱਦ 5 ਫੁੱਟ 9 ਇੰਚ ਰੰਗ ਪੱਕਾ।

7. ਅਰਜੁਨ ਸਿੰਘ ਉਮਰ 25 ਸਾਲ ਕੱਦ 6 ਫੁੱਟ ਰੰਗ ਸਾਂਵਲਾ।

8. ਕਰਨ ਸਿੰਘ ਉਮਰ 25 ਸਾਲ ਕੱਦ 5 ਫੁੱਟ 8 ਇੰਚ ਰੰਗ ਕਣਕ ਵੰਨਾਂ।

9. ਸੰਦੀਪ ਸਿੰਘ ਉਰਫ ਸੋਨੂੰ ਉਮਰ 24 ਸਾਲ ਕੱਦ 5 ਫੁੱਟ 8 ਇੰਚ ਰੰਗ ਗੋਰਾ।

10. ਜੱਜ ਸਿੰਘ ਉਮਰ 28 ਸਾਲ ਕੱਦ 5 ਫੁੱਟ 7 ਇੰਚ ਰੰਗ ਪੱਕਾ।

11.ਨਪਿੰਦਰ ਸਿੰਘ ਉਰਫ ਨਿਪੀ ਉਮਰ 30 ਸਾਲ ਕੱਦ 6 ਫੁੱਟ ਰੰਗ ਕਣਕ ਵੰਨਾਂ।

12. ਅਵਤਾਰ ਸਿੰਘ ਉਰਫ ਤਾਰੀ ਉਮਰ 20 ਸਾਲ ਕੱਦ 5 ਫੁੱਟ 7 ਇੰਚ ਰੰਗ ਕਣਕ ਵੰਨਾਂ।
 
UPDATE - 1

ਕੈਨੇਡਾ ਦੇ ਟੋਰੰਟੋ ਸ਼ਹਿਰ ਵਿੱਚ ਇੱਕ ਸ਼ਾਨਦਾਰ ਸਵੇਰ।

ਸੀਰਤ ਸੁਭਾ ਸੁਭਾ ਉੱਠ ਕੇ ਆਪਣੇ ਆਫਿਸ ਲਈ ਤਿਆਰ ਹੋ ਰਹੀ ਸੀ ਸਭ ਤੋਂ ਪਹਿਲਾਂ ਮੈਂ ਸੀਰਤ ਦੀ ਤੁਹਾਡੇ ਨਾਲ ਜਾਣ ਪਛਾਣ ਕਰਵਾ ਦਿਆਂ।

ਸੀਰਤ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਰਹਿੰਦੇ ਇੱਕ ਜੱਟ ਸਿੱਖ ਪਰਿਵਾਰ ਦੀ ਧੀ ਹੈ ਵੈਸੇ ਉਸਦਾ ਅਸਲੀ ਨਾਮ ਤਾਂ ਹਰਸੀਰਤ ਕੌਰ ਹੈ ਪਰ ਸਾਰੇ ਉਸਨੂੰ ਪਿਆਰ ਨਾਲ ਸੀਰਤ ਕਹਿ ਕੇ ਬੁਲਾਉਂਦੇ ਸਨ ਸੀਰਤ 25 ਸਾਲ ਦੀ ਸੋਹਣੀ ਤੇ ਖੂਬਸੂਰਤ ਜਵਾਨ ਜੱਟੀ ਸੀ ਰੱਬ ਨੇ ਉਸਨੂੰ ਜਿਵੇਂ ਵੇਹਲੇ ਬਹਿ ਕੇ ਬਣਾਇਆ ਹੋਵੇ ਉਸਦਾ ਭੋਲਾ ਭਲਾ ਖੂਬਸੂਰਤ ਚੇਹਰਾ ਤਿੱਖੇ ਨੈਣ ਨਕਸ਼ ਗੋਰਾ ਰੰਗ 5 ਫੁੱਟ 7 ਇੰਚ ਕੱਦ ਤੇ 34B 26 36 ਦੇ ਫਿਗਰ ਵਿੱਚ ਤਰਾਸ਼ਿਆ ਖੂਬਸੂਰਤ ਜਵਾਨ ਮਦਮਸਤ ਜਿਸਮ ਕਿਸੇ ਵੀ ਜਵਾਨ ਅਤੇ ਬਜ਼ੁਰਗ ਦੇ ਲੂੰ ਕੰਡੇ ਖੜੇ ਕਰ ਦਿੰਦਾ ਸੀ ਹਰ ਕੋਈ ਉਸਦੇ ਹੁਸਨ ਦਾ ਦੀਵਾਨਾ ਸੀ ਪਰ ਸੀਰਤ ਆਪ ਬਿਲਕੁਲ ਸਿੱਧੀ ਸਾਦੀ ਕੁੜੀ ਸੀ ਉਸਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਕੋਈ ਉਸ ਬਾਰੇ ਕੀ ਸੋਚਦਾ ਹੈ ਉਹ ਤਾਂ ਸਿਰਫ ਆਪਣੀ ਮਿਹਨਤ ਕਰਨ ਅਤੇ ਆਪਣੇ ਕੰਮ ਨਾਲ ਕੰਮ ਰੱਖਣ ਵਾਲੀ ਕੁੜੀ ਸੀ ਸੀਰਤ ਨੂੰ ਪੰਜਾਬ ਤੋਂ ਕੈਨੇਡਾ ਆਏ ਅੱਜ ਪੂਰੇ 6 ਸਾਲ ਹੋ ਗਏ ਸਨ ਤੇ ਇਹਨਾਂ 6 ਸਾਲਾਂ ਵਿੱਚ ਉਸਨੇ ਆਪਣੀ ਬਿਜ਼ਨਸ ਮੈਨੇਜਮੈਂਟ ਦੀ ਪੜਾਈ ਪੂਰੀ ਕਰ ਲਈ ਸੀ ਤੇ ਅੱਜ ਕੱਲ ਉਹ ਕੈਲਗਰੀ ਵਿੱਚ ਇੱਕ ਬਹੁਤ ਵੱਡੀ ਟੇਕਟਾਈਲ ਕੰਪਨੀ ਵਿੱਚ ਬਤੌਰ ਸੇਕ੍ਰੇਟਰੀ ਕੰਮ ਕਰ ਰਹੀ ਸੀ।

ਚਲੋ ਆਪਾਂ ਵਾਪਿਸ ਕਹਾਣੀ ਵੱਲ ਆਓਨੇ ਆਂ।

ਜਿਵੇਂ ਕਿ ਮੈਂ ਗੱਲ ਕਰ ਰਿਹਾ ਸੀ ਕਿ ਸੀਰਤ ਸੁਭਾ ਸੁਭਾ ਆਫਿਸ ਜਾਣ ਲਈ ਤਿਆਰ ਹੋ ਰਹੀ ਸੀ ਉਸਨੇ ਅੱਜ ਗੁਲਾਬੀ ਰੰਗ ਦਾ ਸੂਟ ਪਾਉਣ ਦੀ ਸੋਚੀ ਸੀ ਗੁਲਾਬੀ ਰੰਗ ਉਸ ਉਪਰ ਬਹੁਤ ਜਚਦਾ ਸੀ ਤਿਆਰ ਹੋ ਕੇ ਜਦ ਉਹ ਆਪਣੇ ਘਰ ਤੋਂ ਚੱਲਣ ਲੱਗੀ ਤਾਂ ਅਚਾਨਕ ਉਸਦਾ ਫੋਨ ਵੱਜਿਆ ਸੀਰਤ ਨੇ ਦੇਖਿਆ ਤਾਂ ਇਹ ਉਸਦੀ ਸਹੇਲੀ ਜੱਸੀ ਦਾ ਫੋਨ ਸੀ।

ਪਹਿਲਾਂ ਥੋੜਾ ਜਿਹਾ ਜੱਸੀ ਬਾਰੇ ਦੱਸ ਦੇਵਾਂ।

ਜਸਪ੍ਰੀਤ ਕੌਰ ਉਰਫ ਜੱਸੀ ਸੀਰਤ ਦੀ ਕਾਲਜ ਦੀ ਸਹੇਲੀ ਸੀ ਉਹ ਕੋਈ 5 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟਡੀ ਵੀਜ਼ਾ ਤੇ ਆਈ ਸੀ ਉਹ ਪੰਜਾਬ ਦੇ ਅਮ੍ਰਿਤਸਰ ਜ਼ਿਲੇ ਦੀ ਰਹਿਣ ਵਾਲੀ ਸੀ ਉਸਦੀ ਉਮਰ 21 ਸਾਲ ਕੱਦ 5 ਫੁੱਟ 5 ਇੰਚ ਰੰਗ ਕਣਕ ਵੰਨਾਂ ਸੋਹਣਾ ਦਿਲਕਸ਼ ਚੇਹਰਾ ਤਿੱਖੇ ਨੈਣ ਨਕਸ਼ 32B 24 34 ਦੇ ਫਿਗਰ ਵਿੱਚ ਤਰਾਸ਼ਿਆ ਬਦਨ ਇੱਕਦਮ ਹੀਰ ਸਲੇਟੀ ਕਿਸੇ ਵੀ ਮਰਦ ਨੂੰ ਪਾਗਲ ਕਰਨ ਵਾਲਾ ਕਾਤਿਲ ਹੁਸਨ।

ਸੀਰਤ ਨੇ ਫੋਨ ਚੱਕਿਆ ਤੇ ਅੱਗੋਂ ਜੱਸੀ ਬੋਲੀ।

ਜੱਸੀ - ਹਲੋ ਸੀਰਤ HOW ARE YOU.

ਸੀਰਤ - ਹਲੋ ਜੱਸੀ I AM FINE.

ਜੱਸੀ - ਤੂੰ ਆਫਿਸ ਪਹੁੰਚ ਗਈ।

ਸੀਰਤ - ਨਹੀਂ ਹਾਲੇ ਨਹੀਂ ਘਰੋਂ ਚੱਲ ਰਹੀ ਹਾਂ ਕਿਵੇਂ ਸੀ।

ਜੱਸੀ - ਯਾਰ ਮੇਰੀ ਇੱਕ REQUEST ਆ।

ਸੀਰਤ - ਹਾਂ ਬੋਲ।

ਜੱਸੀ - ਯਾਰ ਮੇਰੀ ਅੱਜ ਤਬੀਅਤ ਖਰਾਬ ਹੈ ਤੇ ਅੱਜ ਦੇਵ ਸਰ ਨੂੰ ਮੈਂ ਇੱਕ PRESENTATION ਤਿਆਰ ਕਰ ਕੇ ਦੇਣੀ ਸੀ ਪਰ ਤਬੀਅਤ ਖਰਾਬ ਹੋਣ ਕਰਕੇ ਮੈਂ ਅੱਜ ਆਫਿਸ ਨਹੀਂ ਆ ਸਕਦੀ PLEASE ਜੇ ਤੂੰ ਮੇਰੀ ਜਗ੍ਹਾ ਤੇ ਮੇਰੀ PRESENTATION SUBMIT ਕਰ ਦੇਵੇਂਗੀ।

ਸੀਰਤ - ਥੋੜਾ ਛੇਤੀ ਨਹੀਂ ਦਸਤਾ।

ਜੱਸੀ - SORRY ਯਾਰ PLEASE ਕਰ ਦੀਂ SUBMIT.

ਸੀਰਤ - OK OK ਰੋ ਨਾ ਮੈਂ ਆਫਿਸ ਜਾਂਦੀ ਫੜ ਲੂੰਗੀ।

ਜੱਸੀ - THANKS ਯਾਰ YOU ARE SO SWEET.

ਸੀਰਤ - ਚੱਲ ਚੱਲ ਮਸਕਾ ਨਾਂ ਮਾਰ PRESENTATION ਤਿਆਰ ਰੱਖੀਂ ਨਾਲੇ ਮੈਨੂੰ ਪਤਾ ਕਿ ਤੇਰੀ ਤਬੀਅਤ ਕਿਉਂ ਖਰਾਬ ਆ ਬੁਲਾਇਆ ਹੋਣਾ ਓਸੇ ਮੁੰਡੇ ਨੇ ਜਾਣਾ ਹੋਣਾ ਮਿਲਣ ਅੱਜ ਫਿਰ ਹੋਰ ਤੇਰੀ ਹੋਣੀ ਸੀ ਤਬੀਅਤ ਖਰਾਬ।

ਜੱਸੀ - ਨਹੀਂ ਯਾਰ ਸੱਚੀਂ ਤਬੀਅਤ ਖਰਾਬ ਆ ਮੇਰੀ।

ਸੀਰਤ - ਆਹੋ ਹੋਣੀ ਸੀ ਮੈਡਮ ਜਦੋਂ ਅੱਧੀ ਅੱਧੀ ਰਾਤ ਤੱਕ ਸੌਣਾ ਨਹੀਂ ਸਿਰਫ ਫੋਨ ਤੇ ਚੈਟ ਕਰੀ ਜਾਣੀ ਆ ਫਿਰ ਤਬੀਅਤ ਤਾਂ ਖਰਾਬ ਹੋਊਗੀ।

ਜੱਸੀ - ਹੀਹੀਹੀ ਚੱਲ OK ਛੇਤੀ ਆ I AM WAITING.

ਸੀਰਤ - OK I AM COMING PRESENTATION ਤਿਆਰ ਰੱਖੀਂ।

ਜੱਸੀ - THANKS AGAIN ਸੀਰਤ ਤੂੰ ਬਹੁਤ ਚੰਗੀ ਏਂ।

ਸੀਰਤ - OK BY SEE U.

ਜੱਸੀ - BY THANKS AGAIN.

ਏਨਾ ਕਹਿ ਕੇ ਜੱਸੀ ਨੇ ਫੋਨ ਕੱਟਤਾ ਤੇ ਸੀਰਤ ਮੋਬਾਇਲ ਪਰਸ ਚ ਰੱਖ ਕੇ ਜੱਸੀ ਦੇ ਘਰ ਵੱਲ ਚੱਲ ਪਈ।
______________________________
 

Top