Daily Punjabi Status - 105 : दैनिक पंजाबी स्थिति - 105 : ਰੋਜ਼ਾਨਾ ਪੰਜਾਬੀ ਸਟੇਟਸ - 105 :

S

Sahil21

Daily Punjabi Status - 105 : दैनिक पंजाबी स्थिति - 105 : ਰੋਜ਼ਾਨਾ ਪੰਜਾਬੀ ਸਟੇਟਸ - 105 :

  1. Simple ਜਿਹਾ ਯਾਰ ਤੇਰਾ, ਸਾਦਾ ਜਿਹਾ ਸੁਭਾਅ
    ਗੁੱਡੀ ਮੇਰੀ ਦੀ ਡੋਰ ਬਾਬੇ ਹੱਥ, ਆਪੇ ਦਊ ਚੜਾ
  2. Life is a wheel of fortune and it's my turn to spin it.
  3. ਕਾਹਦਾ ਮਾਣ ਕਰਾਂ ਮੈ ਰੱਬਾ ਵੇ
    ਇਥੇ ਸੱਬ ਮੇਰੇ ਤੋਂ ਸਿਆਣੇ ਨੇਂ
    ਬੱਸ ਹੰਕਾਰ ਭਰੀ ਨਾ ਮੇਰੇ ਵਿੱਚ
    ਦਿਨ ਚੰਗੇ ਮਾੜੇ ਤਾਂ ਸਭ ਤੇਰੇ ਭਾਣੇ ਨੇ।।।।
  4. ਪੈਰਾਂ ਦੀ ਚਾਲ
    🚶‍♂️
    ਤਾ ਹਰੇਕ ਨਾਲ ਮਿਲ ਜਾਂਦੀ ਆ, ਪਰ ਮੱਤ
    🤔
    ਟਾਵੇ ਟਾਵੇ ਨਾਲ ਮਿਲਦੀ ਏ॥
  5. ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,
  6. ਕੋਈ ਹਾਰ ਨੀ ਕੋਈ ਜਿੱਤ ਨੀ ਇਹ ਦੁਨੀਆ ਕਿਸੇ ਦੀ ਮਿੱਤ ਨੀ
  7. ਜਿੰਨਾ ਚਿਰ ਮੇਰੇ ਯਾਰ ਜਿਉਦੇ ਦੁਖ ਨੀ ਕਮਲੀਏ ਨੇੜੇ ਆਉਦੇ |
  8. मिलता तो बहुत कुछ है इस ज़िन्दगी में,
    बस हम गिनती उसी की करते है जो हासिल ना हो सका ।

Continue reading...
 

Top