Daily Punjabi Status - 107 : दैनिक पंजाबी स्थिति - 107 : ਰੋਜ਼ਾਨਾ ਪੰਜਾਬੀ ਸਟੇਟਸ - 107 :

S

Sahil21

Daily Punjabi Status - 107 : दैनिक पंजाबी स्थिति - 107 : ਰੋਜ਼ਾਨਾ ਪੰਜਾਬੀ ਸਟੇਟਸ - 107 :

  1. ਨਜ਼ਰਾ ਚ ਲੱਲੀ-ਛੱਲੀ
    🤙🏻
    ਬੜੀ ਫਿਰਦੀ ਹਿੱਟ ਲਿਸਟਾਂ
    ❤️
    ਚ ਆਉਣ ਸਿੱਧੇ ਯਾਰ ਕੁੜੇ
  2. ਦਿਲਦਾਰਾਂ ਦੀ ਕਮੀ ਤਾਂ
    ❤️
    ਸਾਨੂੰ ਵੀ ਨੀ ਪਰ....
    ਜਜਬਾਤਾਂ ਨਾਲ
    🚫
    ਖੇਡੀਏ ਇਹੋ ਜਿਹਾ ਜਮੀਰ
    🙏🏼
    ਨੀ.
  3. ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ, ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ..

Continue reading...
 

Top